Wahebook

,

ਵਾਹਿਗੁਰੂ ਤੇਰਾ ਸ਼ੁਕਰ ਹੈ

$5.00

Mrs. Sukhjeet Kaur Sindhu is a multi-talented personality who needs no formal introduction. She holds a respected name in literary circles and has contributed significantly in the field of education, being a favorite teacher among children. Her writing style is graceful, reflecting truth, reality, and creativity.

  Ask a Question

Through her stories, she has highlighted many social issues, and through her poetry, she has struck at the roots of social evils. Her writings inspire people deeply.

Now her poetry book “Waheguru Tera Shukar Hai” (O Lord, Thank You) has been published, which is truly a wonderful gift for readers. The book is filled with spiritual colors and heartfelt poems that echo the voice of her soul. Her pen genuinely pierces through societal flaws and paves the way for social reform.

ਸ੍ਰੀਮਤੀ ਸੁਖਜੀਤ ਕੌਰ ਸਿੰਧੂ ਇੱਕ ਬਹੁ-ਪੱਖੀ ਸ਼ਖਸੀਅਤ ਦੇ ਮਾਲਕ ਹਨ ਜੋ ਕਿ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ। ਸਾਹਿਤਕ ਮੰਚਾਂ ਤੇ ਖੇਤਰ ਵਿੱਚ ਉਹਨਾਂ ਦਾ ਇੱਕ ਪ੍ਰਤਿਸ਼ਠਿਤ ਨਾਮ ਹੈ। ਵਿਦਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਉਂਦਿਆਂ ਬੱਚਿਆਂ ਦੀਆਂ ਮਨਪਸੰਦ ਅਧਿਆਪਕਾ ਰਹੀ। ਉਹਨਾਂ ਦੀ ਲਿਖਣੀ ਬਹੁਤ ਹੀ ਸੁੰਦਰ ਹੈ ਜਿਸ ਵਿੱਚ ਸੱਚਾਈ, ਹਕੀਕਤ ਅਤੇ ਰਚਨਾਤਮਕਤਾ ਦੀ ਛਾਪ ਮਿਲਦੀ ਹੈ।
ਕਹਾਣੀਆਂ ਦੇ ਰਾਹੀਂ ਉਹਨਾਂ ਨੇ ਬਹੁਤ ਸਾਰੇ ਸਮਾਜਕ ਮੁੱਦੇ ਉਜਾਗਰ ਕੀਤੇ ਹਨ ਅਤੇ ਕਵਿਤਾ ਰਾਹੀਂ ਸਮਾਜਕ ਕੁਰਿਵਾਜਾਂ ‘ਤੇ ਚੋਟ ਕੀਤੀ ਹੈ। ਉਹਨਾਂ ਦੀ ਲਿਖਣੀ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।

ਹੁਣ ਉਹਨਾਂ ਦੀ ਕਵਿਤਾ ਦੀ ਕਿਤਾਬ “ਵਾਹਿਗੁਰੂ ਤੇਰਾ ਸ਼ੁਕਰ ਹੈ” ਸਾਹਮਣੇ ਆਈ ਹੈ ਜੋ ਕਿ ਪਾਠਕਾਂ ਲਈ ਇਕ ਸੁੰਦਰ ਤੋਹਫ਼ਾ ਹੈ। ਇਸ ਕਿਤਾਬ ਵਿਚ ਰੱਬੀ ਰੰਗਾਂ ਨਾਲ ਭਰਪੂਰ ਕਵਿਤਾਵਾਂ ਹਨ ਜੋ ਉਨ੍ਹਾਂ ਦੇ ਮਨ ਦੇ ਹਿਰਦੇ ਦੀਆਂ ਗੂੰਜਾਂ ਹਨ।
ਉਹਨਾਂ ਦੀ ਕਲਮ ਸੱਚਮੁੱਚ ਹੀ ਸਾਹਿਤਕ ਚੋਟਾਂ ਨੂੰ ਚੀਰਦੀ ਹੈ ਅਤੇ ਸਮਾਜਕ ਸੁਧਾਰ ਲਈ ਰਾਹ ਚੋਣਦੀ ਹੈ।

No more offers for this product!

General Inquiries

There are no inquiries yet.

Scroll to Top