May the New Year with Sri Guru Nanak Dev Ji bring blessings for everyone.
Chant the Name, work honestly, and share with others.
Heartfelt congratulations on the sacred Prakash Purab of Sri Guru Nanak Dev Ji.
Happy Gurpurab
The true path of life is understood by the one who earns through honest work and shares his earnings with others.
ਨਵਾਂ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਭਨਾਂ ਨਾਲ
ਨਾਮ ਜਪੋ, ਕਿਰਤ ਕਰੋ, ਵੰਡ ਛਕੋ
ਪਵਿੱਤ੍ਰ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ-ਲੱਖ ਵਧਾਈ।
Happy Gurpurab
ਜ਼ਿੰਦਗੀ ਦਾ ਅਸਲੀ ਰਸਤਾ ਉਸ ਨੂੰ ਸਮਝ ਆਉਂਦਾ ਹੈ ਜੋ
ਮਿਹਨਤ ਨਾਲ ਕਮਾਈ ਕਰਦਾ ਹੈ ਤੇ ਵੰਡ ਕੇ ਖਾਂਦਾ ਹੈ।
One who works honestly for what he eats and shares his hard earnings with the needy.
Story retold by : Sukhjinder Kaur Sidhu
Presented By : Wahebooks.ca